ਪੰਜਾਬੀਂ ਫਿਲਮਾਂ ਦਿਨੋਂ ਦਿਨ ਤਰੱਕੀ ਦੇ ਵੱਲ ਵਧਦੀਆਂ ਜਾ ਰਹੀਆਂ ਹਨ। ਇੱਕ ਦਿਨ ਉਹ ਸੀ ਜਦੋਂ ਲੋਕ ਪੰਜਾਬੀ ਫਿਲਮਾਂ ਨੂੰ ਹਸਾਉਣ ਦਾ ਸਾਧਨ ਹੀ ਸਮਝਦੇ ਸੀ ਪਰ ਅਜੋਕੀਆਂ ਪੰਜਾਬੀਂ ਫਿਲਮਾਂ ਕਿਸੇ ਪਾਸੇ ਵੀ ਬਾਲੀਵੁੱਡ ਦੀਆਂ ਫਿਲਮਾਂ ਤੋਂ ਘੱਟ ਨਜ਼ਰ ਨਹੀਂ ਆਉਂਦੀਆਂ। ਦੇਖਿਆ ਜਾਵੇ ਤਾਂ ਅੱਜ ਪੰਜਾਬੀ ਫਿਲਮਾਂ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ, ਉੱਤਰ ਪ੍ਰਦੇਸ, ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਕਨੇਡਾ ਅਮਰੀਕਾ ਇੰਗਲੈਡ ਆਸਟਰੇਲੀਆਂ ਆਦਿ ਜਿਹੇ ਮੁਲਕਾਂ ਤੋਂ ਵੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵੱਲ ਕਾਮਗ਼ਾਬ ਹੋ ਰਹੀਆਂ ਹਨ। ਅਗਰ ਅਜੋਕੀਆਂ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਹਨਾਂ ਵਿੱਚ ਕਹਾਣੀ, ਵਿਸ਼ਾ ਵਸਤੂ, ਤੋਂ ਇਲਾਵਾ ਲੁਕੇਸ਼ਨਾਂ ਅਤੇ ਡਾਇਲਾਗ ਹਾਲੀਵੁੱਡ ਦੀਆਂ ੋਿਫਲਮਾਂ ਨੂੰ ਵੀ ਮਾਤ ਪਾਉਂਦੇ ਹਨ। ਆਓ ਤੁਹਾਨੂੰ ਇੱਕ ਪੰਜਾਬੀ ਫਿਲਮ ਦੀ ਝਲਕ Click here for Punjabi Film

No comments:
Post a Comment